ਕੈਬਨਿਟ ਵਜੀਰ ਅਰੁਣਾ ਚੌਧਰੀ ਵੱਲੋ 2 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਸਬ ਤਹਿਸੀਲ ਦਾ ਨੀਹ ਪੱਥਰ ਰੱਖਿਆ

ਹਲਕੇ ਦਾ ਸਰਬਪੱਖੀ ਵਿਕਾਸ ਕਰਨ ਨੂੰ ਦਿੱਤੀ ਤਰਜੀਹ –ਕੈਬਨਿਟ ਮੰਤਰੀ ਚੋਧਰੀ ਦੌਰਾਂਗਲਾ,( ਗੁਰਦਾਸਪੁਰ), 20 ਦਸੰਬਰ ( ਮੰਨਣ ਸੈਣੀ)। ਸ੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਵੱਲੋ  2 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ  ਜਾਣ ਵਾਲੀ ਸਬ  ਤਹਿਸੀਲ ਦਾ ਨੀਹ ਪੱਥਰ  ਰੱਖਿਆ । ਇਸ ਮੌਕੇ ਤੇ ਸ੍ਰੀ ਅਸੋਕ ਚੌਧਰੀ  ਸੀਨੀਅਰ ਕਾਂਗਰਸੀ ਆਗੂ , ਮੈਡਮ  ਇਨਾਇਤ ਐਸ ਡੀ … Continue reading ਕੈਬਨਿਟ ਵਜੀਰ ਅਰੁਣਾ ਚੌਧਰੀ ਵੱਲੋ 2 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਸਬ ਤਹਿਸੀਲ ਦਾ ਨੀਹ ਪੱਥਰ ਰੱਖਿਆ